Surprise Me!

ਠੱਗ ਏਜੰਟ ਦਾ ਕਾਰਾ, ਮੁੰਡੇ ਨੂੰ ਇਟਲੀ ਦੀ ਜਗ੍ਹਾ ਭੇਜਤਾ ਐਸੀ ਥਾਂ ਜਿੱਥੇ ਕਰ 'ਤਾ ਅੱਧ ਮਰਾ |Oneindia Punjabi

2023-06-19 0 Dailymotion

ਇੱਕ ਹੋਰ ਨੌਜਵਾਨ ਹੋਇਆ ਠੱਗ ਏਜੰਟ ਦਾ ਸ਼ਿਕਾਰ | ਇਟਲੀ ਦਾ ਕਹਿ ਕਿ ਨੌਜਵਾਨ ਨੂੰ ਭੇਜਿਆ ਲੀਬੀਆ | ਦਰਅਸਲ ਇੱਕ ਨੌਜਵਾਨ ਵਲੋਂ ਇਟਲੀ ਜਾਣ ਲਈ ਇੱਕ ਏਜੰਟ ਨਾਲ ਸੰਪਰਕ ਕੀਤਾ ਜਾਂਦਾ ਹੈ ਪਰ ਏਜੰਟ ਵਲੋਂ ਨੌਜਵਾਨਾਂ ਨੂੰ ਕਾਨੂੰਨੀ ਤਰੀਕਾ ਦਾ ਕਹਿ ਕਿ ਗੈਰ-ਕਾਨੂੰਨੀ ਤਰੀਕੇ ਨਾਲ ਭੇਜ ਦਿੱਤਾ ਜਾਂਦਾ ਹੈ | ਜਿਸ ਤੋਂ ਬਾਅਦ ਇਟਲੀ ਦ ਬਜਾਏ ਉਹਨਾਂ ਨੂੰ ਲੀਬੀਆ ਭੇਜ ਦਿੱਤਾ ਜਾਂਦਾ ਹੈ ਤੇ ਫ਼ਿਰ ਉੱਥੇ ਉਹਨਾਂ ਕੋਲੋਂ ਹੋਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ |

The act of a rogue agent, the boy is sent to Italy, to a place where he is half dead.

#fraudagent #punjabnews #punjab

Buy Now on CodeCanyon